Parmeshar Dwar Gurmat Parchar Sewa Mission

Public Figure

Official Page of Bhai Ranjit Singh Khalsa Dhadrianwale & Parmeshar Dwar Gurmat Parchar Sewa Mission by Parmeshar.tv
Official Media/Filming Crew: Emm Pee


No.Long Description

6:05
ਸਿੱਖਾ ਜਮੀਰ ਜਗਾ ਕੇ ਚੱਲ, ਤੇਨੂੰ ਗੁਰੂ ਗੋਬਿੰਦ ਦੇਖਦਾ । ਕਰਾ ਟੋਟੇ ਪੁੱਤਰਾਂ ਦੇ , ਮਾਵਾਂ ਹਾਰ ਗਲੇ ਵਿੱਚ ਪਾਏ , ਸਾਡੀ ਲੱਗੀ ਨਿਭ ਜਾਏ , ਸਿਰ ਜਾਂਦਾ ਏ ਤਾਂ ਜਾਏ, ਤੇਨੂੰ ਸਮਝ ਕਦੋਂ ਆਊ , ਤੂੰ ਥਾਂ-ਥਾਂ ਮੱਥੇ ਟੇਕਦਾ । ਸਿੱਖਾ ਜਮੀਰ ਜਗਾ ਕੇ ਚੱਲ, ਤੇਨੂੰ ਗੁਰੂ ਗੋਬਿੰਦ ਦੇਖਦਾ । ਜਦ ਭੀੜ ਕੌਮ ਤੇ ਪਈ , ਪਿਉ ਨੇ ਪੁੱਤ ਧਰਮ ਤੋਂ ਵਾਰੇ , ਦੋ ਵਿੱਚ ਨੀਹਾਂ ਦੇ ਚਿਣ ਗਏ , ਦੋ ਚਮਕੌਰ ਗੜ੍ਹੀ ਵਿੱਚ ਵਾਰੇ , ਚੰਦ ਮਾਇਆ ਖਾਤਰ ਤੂੰ , ਸਿੱਖੀ ਨੂੰ ਵੇਚ ਤਾਂ । ਸਿੱਖਾ ਜਮੀਰ ਜਗਾ ਕੇ ਚੱਲ, ਤੇਨੂੰ ਗੁਰੂ ਗੋਬਿੰਦ ਦੇਖਦਾ । ਗੱਲ ਕਰਾਂ ਜੇ ਸਿੱਖਾਂ ਦੀ , ਅੱਜ ਤੋਂ ਪਹਿਲਾਂ ਸਿੱਖ ਸਿਆਣੇ , ਇਹ ਮੱਨਣ ਕਬਰਾਂ ਨੂੰ , ਮੱਨ ਦੇ ਸੀ ਉਹ ਰੱਬ ਦੇ ਭਾਣੇ , ਇੱਥੇ ਸੱਚ ਬੋਲਣ ਵਾਲਿਆਂ ਨੂੰ , ਪੰਥ ਵਿੱਚੋਂ ਛੇਕ ਤਾਂ । ਸਿੱਖਾ ਜਮੀਰ ਜਗਾ ਕੇ ਚੱਲ, ਤੇਨੂੰ ਗੁਰੂ ਗੋਬਿੰਦ ਦੇਖਦਾ । Youtube Link: https://youtu.be/WIyRp_PaF6g ________________________ www.facebook.com/parmeshardwar
15 days ago