JagoMedia

News & Media Website

ਜਾਗੋ ਮੀਡੀਆ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ...

0:42
ਬਹੁਤ ਬਹੁਤ ਜਿਆਦਾ ਜਰੂਰੀ, ਦੋਸਤੋ ਸਾਥ ਦਿੳ ਤੁਹਾਡੇ ਸਾਥ ਦੀ ਲੋੜ ਕੁਝ ਦੋਸਤਾਂ ਨੂਂ ਟੈਗ ਕਰਨ ਲਈ ਅਗਾਊਂ ਮਾਫ਼ੀ ਕਿਓਂਕਿ ਮੇਰੀ ਫਰੈਂਡ ਲਿਸਟ ਐਡੀ ਵੱਡੀ ਨਹੀ ਆਂ!!!!! ਏਹ ਮੇਰਾ ਵੀਰ Raja Yasir Habib ਪਕਿਸਤਾਨੀ ਪੰਜ਼ਾਬ ਦੇ ਜ਼ਿਲਾ ਗੁਜਰਾਂਵਾਲਾ ਦੇ ਪਿਂਡ ਖਾਨ ਪਿਆਰਾ ਦਾ ਵਸਨੀਕ ਐ ਏਹ ਪਿਂਡ ਗੁਰੂਦਵਾਰਾ ਰੋੜੀ ਸਾਹਿਬ ਏਮਨਾਬਾਦ ਦੇ ਕੋਲ ਐ ! ਯਾਸਿਰ ਵੀਰ ਆਪਣੇ ਇਕ ਬਜ਼ੁਰਗ ਦੇ ਕਹਿਣ ਤੇ ਪਿਛਲੇ ਦੋ ਸਾਲਾਂ ਤੋ ਆਪਣੇ ਚੜਦੇ ਪੰਜ਼ਾਬ ਵਿਚ ਏਹਨਾ ਦੇ ਪਿਂਡੋ ਉਠ ਕੇ ਆਏ ਇਕ ਸਰਦਾਰ ਭਗਵਾਨ ਸਿਂਘ ਗਿਲ ਅਤੇ ਉਹਨਾ ਦੇ ਪਰਿਵਾਰ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਕਾਮਯਾਬ ਨਹੀ ਹੋ ਸਕਿਆ!!! ਉਹਨਾ ਦੱਸਿਆ ਕਿ #ਸਰਦਾਰ_ਭਗਵਾਨ_ਸਿਂਘ_ਗਿਲ ਸ਼ਾਇਦ ਜ਼ਿਲਾ ਸੁਨਾਮ ਦੇ ਪਿਂਡ #ਢਿਲ੍ਮ_ਪੀਰਾਂ_ਦਾ ਜਾਂ #ਸ਼ਾਹਾਂ_ਦੀਆਂ_ਹਵੇਲੀਆਂ ਏਹਨਾ ਦੋ ਪਿਂਡਾਂ ਵਿਚੋਂ ਕਿਸੇ ਵਿਚ ਬੈਠੇ ਨੇ! ਉਹਨਾ ਦੇ ਤਿਨ ਭਤੀਜਿਆਂ ਵਿਚੋਂ ਦੋ ਦੇ ਨਾਮ #ਫੌਜਾ_ਸਿਂਘ ਅਤੇ #ਅਜੀਤ_ਸਿਂਘ ਨੇ..!! ਉਹਨਾ ਦੇ ਬਜ਼ੁਰਗਾਂ ਦੀ ਬਹੁਤ ਖਾਹਿਸ਼ ਆ ਕਿ ਜੇ ਭਗਵਾਨ ਸਿਂਘ ਜਿਓਂਦੇ ਨੇ ਤਾਂ ਉਹਨਾ ਨਾਲ ਜਾਂ ਕਿਸੇ ਪਰਿਵਾਰਿਕ ਮੈਬਰ ਨਾਲ ਰਾਬਤਾ ਹੋ ਸਕੇ!! ਕੋਈ ਵੀ ਮੇਰਾ ਦੋਸਤ ਮਦਦ ਕਰ ਸਕੇ ਤਾਂ ਬੜੀ ਮਿਹਰਬਾਨੀ ਹੋਊਗੀ!!! ਜੇਕਰ ਕਿਸੇ ਤਰਾਂ ਦੀ ਕੋਈ ਜਾਣਕਾਰੀ ਮਿਲਟਨ ਤਾ ਸਾਡੇ ਕਿਸੇ ਵਿ ਪੇਜ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਜਾਗੋਮਿਡਿਆ ਜਾਗੋ ਮੀਡੀਆ ਨਿਊਜ਼ ਸਿਖ ਤਿੰਨਾਂ ਚ ਕਿਸੇ ਵੀ ਪੇਜ ਤੇ ਸੂਚਨਾ ਦੇ ਸਕਦੇ ਹੋ
6 days ago