Villager ਦਾ ਪੇਂਡੂ

Interest

ਸਾਡਾ ਪਿੰਡ ਸਾਡਾ ਮਾਣ
ਮੈਂ ਇਕ ਪੇਂਡੂ !
ਪੇਜ 'ਤੇ ਦਿਖਾਏ ਗਏ ਕਿਸੇ ਵੀ ਤਰਾਂ ਦੇ ਵਿਗਿਆਪਨ ਦਾ copyright ਸਾਡਾ ਨਹੀਂ ਹੈ । ਇਹ ਪ


ਦੁਨੀਆ ਭਰ ਦੇ ਸਾਰੇ ਪੰਜਾਬੀਆਂ ਪੇੰਡੂਆਂ ਨੂੰ ਸੱਤ ਸ਼੍ਰੀ ਅਕਾਲ ਜੀ
ਦੋਸਤੋ ਇਸ ਪੇਜ਼ ਤੇ ਤੁਸੀਂ ਤੁਹਾਡੇ ਪਿੰਡ ਨਾਲ ਸਾਂਝ ਰੱਖਦੀ ਹਰ ਖ਼ਬਰ, ਫੋਟੋ, ਗੀਤ, ਵੀਡੀਓ ਸਾਂਝੀ ਕਰ ਸਕਦੇ ਹੋ |
ਮੈਨੂੰ ਬਹੁਤੀ ਖੁਸ਼ੀ ਤੇ ਮਾਣ ਹੋਵੇਗਾ ਜੇ ਤੁਸੀਂ ਪੰਜਾਬ ਵਿਚੋਂ ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ, ਰਸਮਾ, ਰੀਤੀ - ਰਿਵਾਜ, ਗੀਤ, ਮੁਹਾਵਰੇ, ਬੋਲੀ , ਭਾਸ਼ਾ, ਮੇਲੇ, ਖਾਣ - ਪੀਣ , ਕੰਮ ਧੰਦੇ, ਤਿੱਥ-ਤਿਓਹਾਰ ਆਦੀ ਨੂੰ ਸਾਂਭਣ ਵਿਚ ਮੇਰੀ ਮੱਦਦ ਕਰ ਸਕਦੇ ਹੋ ||
ਇਹ ਪੇਜ਼ ਬਣਾਉਣ ਦਾ ਇਕੋ ਇਕ ਕਾਰਨ ਇਹ ਵੀ ਹੈ ਕੀ ਮੈਂ ਤੁਹਾਡਾ ਸੋਹਣਾ ਪਿੰਡ ਪੂਰੀ ਦੁਨੀਆਂ ਵਿਚ ਫੈਮਸ ਕਰਨਾ ਚਾਹੁੰਦਾ ਹਾਂ ||
ਗੁਰਮੁਖ ਭੰਦੋਹਲ ||